The song DOPAMINE is performed by Guru Randhawa, who also contributed to the dopamine lyrics and composition alongside Gurjit Gill. The musical landscape was crafted by Lavish Dhiman, who served as both the music producer and the engineer responsible for mixing and mastering. The track was professionally recorded at Wave Sound Studio in Dubai. Released under the Guru Randhawa Worldwide label in partnership with Warner Music India, the project’s digital reach and promotional strategy were managed by Bull18 and Passcode Productions.
Dopamine Lyrics Guru Randhawa in English & Punjabi.

BABY NI BABY TERI AKH DEVE DOPAMINE
HALKA JEHA SANU TERA TOUCH DEVE DOPAMINE
GAIRAN TON LANGHDI AA VATT VATT GHURIYAN
SANU TU BILLO HAS HAS DEVE DOPAMINE
ਬੇਬੀ ਨੀ ਬੇਬੀ ਤੇਰੀ ਅੱਖ ਦੇਵੇ ਡੋਪਾਮੀਨ
ਹਲਕਾ ਜਿਹਾ ਸਾਨੂੰ ਤੇਰਾ ਟੱਚ ਦੇਵੇ ਡੋਪਾਮੀਨ
ਗੈਰਾਂ ਤੋਂ ਲੰਘਦੀ ਆਂ ਵੱਟ ਵੱਟ ਘੂਰੀਆਂ
ਸਾਨੂੰ ਤੂੰ ਬਿੱਲੋ ਹੱਸ ਹੱਸ ਦੇਵੇ ਡੋਪਾਮੀਨ
BABY NI BABY TERI AKH DEVE DOPAMINE
HALKA JEA SANU TERA TOUCH DEVE DOPAMINE
GAIRAN TON LANGHDI AA VATT VATT GHURIYAN
SANU TU BILLO HAS HAS DEVE DOPAMINE
ਬੇਬੀ ਨੀ ਬੇਬੀ ਤੇਰੀ ਅੱਖ ਦੇਵੇ ਡੋਪਾਮੀਨ
ਹਲਕਾ ਜਿਹਾ ਸਾਨੂੰ ਤੇਰਾ ਟੱਚ ਦੇਵੇ ਡੋਪਾਮੀਨ
ਗੈਰਾਂ ਤੋਂ ਲੰਘਦੀ ਆਂ ਵੱਟ ਵੱਟ ਘੂਰੀਆਂ
ਸਾਨੂੰ ਤੂੰ ਬਿੱਲੋ ਹੱਸ ਹੱਸ ਦੇਵੇ ਡੋਪਾਮੀਨ
OH LATT MATHHE AALI WAAR POORE KARDI AA
TERE NAAL JAWANI TERI LADHDI AA
DINO DIN TERE NI DESIRE VADHI JAAN
DIL LAUN TON MANDEER KITHE DARDI AA
ਓ ਲੱਟ ਮੱਥੇ ਆਲੀ ਵਾਰ ਪੂਰੇ ਕਰਦੀ ਆ
ਤੇਰੇ ਨਾਲ ਜਵਾਨੀ ਤੇਰੀ ਲੜਦੀ ਆ
ਦਿਨੋ ਦਿਨ ਤੇਰੇ ਨੀ ਡਿਜ਼ਾਇਰ ਵਧੀ ਜਾਣ
ਦਿਲ ਲਾਉਣ ਤੋਂ ਮੰਡੀਰ ਕਿੱਥੇ ਡਰਦੀ ਆ
KAAHDA SURME DE VICH TU BAROOD PAYI JAVE AA
KEHDI GALLON SHEHAR CH KHAROOD PAI JAVE AA
AASHIQ TU LAATE SAARE SHUSHI KHAN UTTE AA
AAP SIDE TE KHADI AMRUD KHAI JAVE
JADO JADO MILAUNI AE NI HATH DEVE DOPAMINE
ਕਾਹਦਾ ਸੁਰਮੇ ਦੇ ਵਿੱਚ ਤੂੰ ਬਰੂਦ ਪਾਈ ਜਾਵੇਂ ਆ
ਕਿਹੜੀ ਗੱਲੋਂ ਸ਼ਹਿਰ ‘ਚ ਖਰੂਦ ਪੈ ਜਾਵੇ ਆ
ਆਸ਼ਿਕ ਤੂੰ ਲਾਤੇ ਸਾਰੇ ਸੁਸ਼ੀ ਖਾਣ ਉੱਤੇ ਆ
ਆਪ ਸਾਈਡ ਤੇ ਖੜੀ ਅਮਰੂਦ ਖਾਈ ਜਾਵੇ
ਜਦੋਂ ਜਦੋਂ ਮਿਲਾਉਣੀ ਐਂ ਨੀ ਹੱਥ ਦੇਵੇ ਡੋਪਾਮੀਨ
BABY NI BABY TERI AKH DEVE DOPAMINE
HALKA JEA SANU TERA TOUCH DEVE DOPAMINE
GAIRAN TON LANGHDI AA VATT VATT GHURIYAN
SANU TU BILLO HAS HAS DEVE DOPAMINE
ਬੇਬੀ ਨੀ ਬੇਬੀ ਤੇਰੀ ਅੱਖ ਦੇਵੇ ਡੋਪਾਮੀਨ
ਹਲਕਾ ਜਿਹਾ ਸਾਨੂੰ ਤੇਰਾ ਟੱਚ ਦੇਵੇ ਡੋਪਾਮੀਨ
ਗੈਰਾਂ ਤੋਂ ਲੰਘਦੀ ਆਂ ਵੱਟ ਵੱਟ ਘੂਰੀਆਂ
ਸਾਨੂੰ ਤੂੰ ਬਿੱਲੋ ਹੱਸ ਹੱਸ ਦੇਵੇ ਡੋਪਾਮੀਨ
HO TOP NAKHRA MIAMI TO MALAYSIA
LIKE TAINU KARE POORA ASIA
GHUMA DIYE DUBAI AAJA CHITTI RANGE CH
IK VAARI HAAN KEH DE PHER KI AA
ਹੋ ਟੌਪ ਨਖਰਾ ਮਿਆਮੀ ਤੋਂ ਮਲੇਸ਼ੀਆ
ਲਾਈਕ ਤੈਨੂੰ ਕਰੇ ਪੂਰਾ ਏਸ਼ੀਆ
ਘੁਮਾ ਦਈਏ ਦੁਬਈ ਆਜਾ ਚਿੱਟੀ ਰੇਂਜ ‘ਚ
ਇੱਕ ਵਾਰੀ ਹਾਂ ਕਹਿ ਦੇ ਫੇਰ ਕੀ ਆ
AISH KARDI TU AIDDAN JIDDA TERA BILLO TIME AA
OLD WINE WANGU TERI LOOK BADI FINE AA
ANNEVAHI JANDI AA RECORD TODI BILLO
JEHDI TERE TE KARE GURJIT GILL RHYME
GAANE GURU DE UTTE NACH NACH DEVE DOPAMINE
ਐਸ਼ ਕਰਦੀ ਤੂੰ ਐਦਾਂ ਜਿੱਦਾਂ ਤੇਰਾ ਬਿੱਲੋ ਟਾਈਮ ਆ
ਓਲਡ ਵਾਈਨ ਵਾਂਗੂ ਤੇਰੀ ਲੁੱਕ ਬੜੀ ਫਾਈਨ ਆ
ਅੰਨ੍ਹੇਵਾਹੀ ਜਾਂਦੀ ਆ ਰਿਕਾਰਡ ਤੋੜੀ ਬਿੱਲੋ
ਜਿਹੜੀ ਤੇਰੇ ਤੇ ਕਰੇ ਗੁਰਜੀਤ ਗਿੱਲ ਰਾਈਮ
ਗਾਣੇ ਗੁਰੂ ਦੇ ਉੱਤੇ ਨੱਚ ਨੱਚ ਦੇਵੇ ਡੋਪਾਮੀਨ
BABY NI BABY TERI AKH DEVE DOPAMINE
HALKA JEA SANU TERA TOUCH DEVE DOPAMINE
GAIRAN TON LANGHDI AA VATT VATT GHURIYAN
SANU TU BILLO HAS HAS DEVE DOPAMINE
ਬੇਬੀ ਨੀ ਬੇਬੀ ਤੇਰੀ ਅੱਖ ਦੇਵੇ ਡੋਪਾਮੀਨ
ਹਲਕਾ ਜਿਹਾ ਸਾਨੂੰ ਤੇਰਾ ਟੱਚ ਦੇਵੇ ਡੋਪਾਮੀਨ
ਗੈਰਾਂ ਤੋਂ ਲੰਘਦੀ ਆਂ ਵੱਟ ਵੱਟ ਘੂਰੀਆਂ
ਸਾਨੂੰ ਤੂੰ ਬਿੱਲੋ ਹੱਸ ਹੱਸ ਦੇਵੇ ਡੋਪਾਮੀਨ
OH ADA KALLI KALLI BATTI ASLA MAG NI
TERE PICHHE HOYA MUNDA MAD NI
RATE OHDA KAR GAYA TOUCH TC NU
TU CHAKKE JEHDI COMPANY DA BAG NI
ਓ ਅਦਾ ਕੱਲੀ ਕੱਲੀ ਬੱਤੀ ਅਸਲਾ ਮੈਗ ਨੀ
ਤੇਰੇ ਪਿੱਛੇ ਹੋਇਆ ਮੁੰਡਾ ਮੈਡ ਨੀ
ਰੇਟ ਉਹਦਾ ਕਰ ਗਿਆ ਟੱਚ ਟੀਸੀ ਨੂੰ
ਤੂੰ ਚੱਕੇ ਜਿਹੜੀ ਕੰਪਨੀ ਦਾ ਬੈਗ ਨੀ
CARRY KARDI AA NIT NAVE NAVE JEH STYLE AA
HAQ DI AA TERI NI AGENTAN DI SMILE AA
GABRU DE NAAM WANGU SHINE KARI JAVE
JEHDA GUTT TERI TE BILLO DIAMOND DA DIAL
TERI HEEL DI THAK THAK THAK DEVE DOPAMINE
ਕੈਰੀ ਕਰਦੀ ਆਂ ਨਿੱਤ ਨਵੇਂ ਨਵੇਂ ਜਿਹੇ ਸਟਾਈਲ ਆ
ਹੱਕ ਦੀ ਆ ਤੇਰੀ ਨੀ ਏਜੰਟਾਂ ਦੀ ਸਮਾਈਲ ਆ
ਗੱਬਰੂ ਦੇ ਨਾਮ ਵਾਂਗੂ ਸ਼ਾਈਨ ਕਰੀ ਜਾਵੇ
ਜਿਹੜਾ ਗੁੱਟ ਤੇਰੀ ਤੇ ਬਿੱਲੋ ਡਾਇਮੰਡ ਦਾ ਡਾਇਲ
ਤੇਰੀ ਹੀਲ ਦੀ ਠੱਕ ਠੱਕ ਠੱਕ ਦੇਵੇ ਡੋਪਾਮੀਨ
BABY NI BABY TERI AKH DEVE DOPAMINE
HALKA JEYA SANU TERA TOUCH DEVE DOPAMINE
GAIRAN TON LANGHDI AA VATT VATT GHOORIYAN
SANU TU BILLO HAS HAS DEVE DOPAMINE
ਬੇਬੀ ਨੀ ਬੇਬੀ ਤੇਰੀ ਅੱਖ ਦੇਵੇ ਡੋਪਾਮੀਨ
ਹਲਕਾ ਜਿਹਾ ਸਾਨੂੰ ਤੇਰਾ ਟੱਚ ਦੇਵੇ ਡੋਪਾਮੀਨ
ਗੈਰਾਂ ਤੋਂ ਲੰਘਦੀ ਆਂ ਵੱਟ ਵੱਟ ਘੂਰੀਆਂ
ਸਾਨੂੰ ਤੂੰ ਬਿੱਲੋ ਹੱਸ ਹੱਸ ਦੇਵੇ ਡੋਪਾਮੀਨ
Get At Me Lyrics Prem Dhillon In Punjabi and English.
Aise Des Sunanda Sharma Lyrics & Hindi Translation.
Recent Searches: Dopamine Guru Randhawa MP3 download, Guru Randhawa Dopamine lyrics meaning, Dopamine Guru Randhawa video cast, Lavish Dhiman music producer, Guru Randhawa new songs 2026, Gurjit Gill lyrics, Dopamine Guru Randhawa Warner Music India, Wave Sound Studio Dubai recordings, Guru Randhawa Worldwide label, Anshika Pandey and Shanaya Makani Dopamine video.




