Get At Me Lyrics Prem Dhillon In Punjabi and English.

Oho jivein gharo nikalda dhillon laike Kaafila
main suneya ke oh vi hun copy maar de
Oh aapne hi muho miyaan mithu
Kise badri de gogluyan aa utto rehnde Mithi chaarh de
ਓਹ ਜਿਵੇਂ ਘਰੋਂ ਨਿਕਲਦਾ ਢਿੱਲੋਂ ਲੈ ਕੇ ਕਾਫਿਲਾ
ਮੈਂ ਸੁਣਿਆ ਕੇ ਉਹ ਵੀ ਹੁਣ ਕਾਪੀ ਮਾਰਦੇ
ਓਹ ਆਪਣੇ ਹੀ ਮੂਹੋ ਮਿਆਂ ਮਿੱਠੂ
ਕਿਸੇ ਬਦਰੀ ਦੇ ਗੋਗਲੂਆਂ ਉੱਤੋਂ ਰਹਿੰਦੇ ਮਿੱਠੀ ਚਾੜ੍ਹਦੇ
oh veliyan ch baih ke Suneya main feel maar de
shareek Saade sajre khwaan lage aa
ਓਹ ਵੇਲੀਆਂ ਚ ਬਹਿ ਕੇ ਸੁਣਿਆ ਮੈਂ ਫੀਲ ਮਾਰਦੇ
ਸ਼ਰੀਕ ਸਾਡੇ ਸੱਜਰੇ ਖਵਾਬ ਲੱਗੇ ਆ
Oh eh vi gall ohna lyi kude aa bade maan di
ke Oh sadde vairiyan ch aunn lagge aan
Oh eh vi gall ohna lyi kude aa bade maan di
ke Oh sadde vairiyan ch aunn lagge aan
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
saddi vekh ke chadhayi chahunde baihna sadde naal
kai lattha thani kattan nu kai phirde
Oh badeyan de dilaan ch te Badeyan di nigaahan ch
charhe assi ajj de ni bade chirr de
ਸਾਡੀ ਵੇਖ ਕੇ ਚੜ੍ਹਾਈ ਚਾਹੁੰਦੇ ਬਹਿਣਾ ਸਾਡੇ ਨਾਲ
ਕਈ ਲੱਤਾਂ ਥਾਣੀ ਕੱਟਣ ਨੂੰ ਕਈ ਫਿਰਦੇ
ਓਹ ਬੜਿਆਂ ਦੇ ਦਿਲਾਂ ਚ ਤੇ ਬੜਿਆਂ ਦੀ ਨਿਗਾਹਾਂ ਚ
ਚੜ੍ਹੇ ਅਸੀਂ ਅੱਜ ਦੇ ਨੀ ਬੜੇ ਚਿਰ ਦੇ
oh nigaahaa vich astar jinne mere naal de
Te tuchhi nigaahaan ch meri kuni bolni
Oh izzat vi jaan de aa deni Asi pehlon
je na paje pichhon jaan de aa patrol ni
ਓਹ ਨਿਗਾਹਾਂ ਵਿੱਚ ਅਸਤਰ ਜਿੰਨੇ ਮੇਰੇ ਨਾਲ ਦੇ
ਤੇ ਤੁੱਛੀ ਨਿਗਾਹਾਂ ਚ ਮੇਰੀ ਕੁਣੀ ਬੋਲਣੀ
ਓਹ ਇੱਜ਼ਤ ਵੀ ਜਾਣਦੇ ਆ ਦੇਣੀ ਅਸੀਂ ਪਹਿਲੋਂ
ਜੇ ਨਾ ਪੱਜੇ ਪਿੱਛੋਂ ਜਾਣਦੇ ਆ ਪੈਟਰੋਲ ਨੀ
Oh buriyan de milni mashhoori
Jadon saaleaan nu maari dehi
Jatt utte gaun lagge aa
ਓਹ ਬੁਰਿਆਂ ਦੇ ਮਿਲਣੀ ਮਸ਼ਹੂਰੀ
ਜਦੋਂ ਸਾਲਿਆਂ ਨੂੰ ਮਾਰੀ ਦੇਹੀ
ਜੱਟ ਉੱਤੇ ਗਾਉਣ ਲੱਗੇ ਆ
Oh eh vi gall ohna lyi kude aa Bade maan di
ke Oh sadde vairiyan ch aunn lagge aan
Oh eh vi gall ohna lyi kude aa Bade maan di
ke Oh sadde vairiyan ch aunn lagge aan
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
Mere hath meri kalam aa maare Mainu mele mainu
sutte pen uthaale Thaale geet yaar likhaan
Oh tuth chaande lakhiyan shakk vass
Challe khola hath ganduaan de
Kalam vi sharm manne
Oh gangsta jehi beataan
utte bol kude jatt de jo hallow aale
Pehr paun kaalje chh ho
ਮੇਰੇ ਹੱਥ ਮੇਰੀ ਕਲਮ ਆ ਮਾਰੇ ਮੈਨੂੰ ਮੇਲੇ ਮੈਨੂੰ
ਸੁੱਤੇ ਪੈਣ ਉਠਾਲੇ ਥਾਲੇ ਗੀਤ ਯਾਰ ਲਿਖਾਂ
ਓਹ ਤੁੱਥ ਚਾਂਦੇ ਲੱਖੀਆਂ ਸ਼ੱਕ ਵੱਸ
ਚੱਲੇ ਖੋਲ੍ਹਾ ਹੱਥ ਗੰਡੂਆਂ ਦੇ
ਕਲਮ ਵੀ ਸ਼ਰਮ ਮੰਨੇ
ਓਹ ਗੈਂਗਸਟਰ ਜਿਹੀ ਬੀਟਾਂ ਉੱਤੇ ਬੋਲ ਕੁੜੇ ਜੱਟ ਦੇ ਜੋ ਹੋਲੋ ਆਲੇ
ਪੈਰ ਪਾਉਣ ਕਾਲਜੇ ‘ਚ ਹੋ
Oh geet mereyan ton hoye chaalu
Londe phirde te maajhe ton aan gta te panni phiran mau
Oh budak budake utthe raati sutte
munda Shaava daan ya daape jehe
Paun lagge aa
ਓਹ ਗੀਤ ਮੇਰਿਆਂ ਤੋਂ ਹੋਏ ਚਾਲੂ
ਲੌਂਦੇ ਫਿਰਦੇ ਤੇ ਮਾਝੇ ਤੋਂ ਆਂ ਜੀਟੀਏ ਤੇ ਪੰਨੀ ਫਿਰਨ ਮੌ
ਓਹ ਬੁੜਕ ਬੁੜਕ ਕੇ ਉੱਠੇ ਰਾਤੀ ਸੁੱਤੇ
ਮੁੰਡਾ ਸ਼ਾਵਾ ਦਾਨ ਯਾ ਡਾਪੇ ਜਿਹੇ
ਪਾਉਣ ਲੱਗੇ ਆ
Oh eh vi gall ohna lyi kude aa Bade maan di
ke Oh sadde vairiyan ch aunn lagge aan
Oh eh vi gall ohna lyi kude aa Bade maan di
ke Oh sadde vairiyan ch aunn lagge aan
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
Oh naslan mukaa daage je aayi uthhe aaye
dassi sapaan nu daraave kaade jehra de
aiyaashi patthe shaun budiyan de
Jehra kaam pot saade naal natije maade Fairaan de
ਓਹ ਨਸਲਾਂ ਮੁਕਾ ਦਿਆਂਗੇ ਜੇ ਆਈ ਉੱਤੇ ਆਏ
ਦੱਸੀ ਸੱਪਾਂ ਨੂੰ ਡਰਾਵੇ ਕਾਹਦੇ ਜ਼ਹਿਰਾਂ ਦੇ
ਅਯਾਸ਼ੀ ਪੱਥੇ ਸ਼ੌਂਕ ਬੁੜੀਆਂ ਦੇ
ਜਿਹੜਾ ਕੰਮ ਪੋਟ ਸਾਡੇ ਨਾਲ ਨਤੀਜੇ ਮਾੜੇ ਫੈਰਾਂ ਦੇ
oh thand saade Cheete nu vakaun pistoliyan
Jo shapa heth rakhe Hone rakhe jehde feelan
Oh jehne paake Yatti karde ee badmaashiyan
Te pale bas reh gaye hun tauna aale kille
ਓਹ ਠੰਡ ਸਾਡੇ ਚੀਤੇ ਨੂੰ ਵਿਕਾਉਣ ਪਿਸਤੋਲੀਆਂ
ਜੋ ਸ਼ਾਪਾ ਹੇਠ ਰੱਖੇ ਹੋਣੇ ਰੱਖੇ ਜਿਹੜੇ ਫੀਲਾਂ
ਓਹ ਜਿਹਨੇ ਪਾ ਕੇ ਯਾਤੀ ਕਰਦੇ ਈ ਬਦਮਾਸ਼ੀਆਂ
ਤੇ ਪੱਲੇ ਬੱਸ ਰਹਿ ਗਏ ਹੁਣ ਤਾਉਣਾ ਆਲੇ ਕਿੱਲੇ
oh darde Main suneya bachaune hun jaana
Raah badal badal jaan
Aunn lageya
ਓਹ ਡਰਦੇ ਮੈਂ ਸੁਣਿਆ ਬਚਾਉਣੇ ਹੁਣ ਜਾਨਾਂ
ਰਾਹ ਬਦਲ ਬਦਲ ਜਾਣ
ਆਉਣ ਲੱਗਿਆ
Oh eh vi gall ohna lyi kude aa Bade maan di
ke Oh sadde vairiyan ch aunn lagge aan
Oh eh vi gall ohna lyi kude aa Bade maan di
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
Oh worth je puchhdi tu kude Mere nau di
Tere mauke de star’an naalon kitthe wadiya
Oh chukniyaan att Jeene deeni chukk jaave
Par bhulle naa ke asi hado fabde aa
ਓਹ ਵਰਥ ਜੇ ਪੁੱਛਦੀ ਤੂੰ ਕੁੜੇ ਮੇਰੇ ਨਾਉਂ ਦੀ
ਤੇਰੇ ਮੌਕੇ ਦੇ ਸਟਾਰਾਂ ਨਾਲੋਂ ਕਿੱਥੇ ਵਧੀਆ
ਓਹ ਚੁੱਕਣੀਆਂ ਅੱਤ ਜਿਹਨੇ ਦੇਣੀ ਚੁੱਕ ਜਾਵੇ
ਪਰ ਭੁੱਲੇ ਨਾ ਕੇ ਅਸੀਂ ਹੱਦੋਂ ਫੱਬਦੇ ਆਂ
Oh paal ke bhulekhe bethi
kadi saali laad Kadi putt vi piyon utte shaun lagge ya
ਓਹ ਪਾਲ ਕੇ ਭੁਲੇਖੇ ਬੈਠੀ
ਕਦੀ ਸਾਲੀ ਲਾਡ ਕਦੀ ਪੁੱਤ ਵੀ ਪਿਓ ਉੱਤੇ ਸ਼ੌਂਕ ਲੱਗੇ ਆ
Oh eh vi gall ohna lyi kude aa Bade maan di
ke Oh sadde vairiyan ch aunn lagge aan
Oh eh vi gall ohna lyi kude aa Bade maan di
ke Oh sadde vairiyan ch aunn lagge aan
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
Oh eh vi gall ohna lyi kude aa Bade maan di
ke Oh sadde vairiyan ch aunn lagge aan
Oh eh vi gall ohna lyi kude aa Bade maan di
ke Oh sadde vairiyan ch aunn lagge aan
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
ਓਹ ਇਹ ਵੀ ਗੱਲ ਉਹਨਾਂ ਲਈ ਕੁੜੇ ਆ ਬੜੇ ਮਾਣ ਦੀ
ਕੇ ਉਹ ਸਾਡੇ ਵੈਰੀਆਂ ਚ ਆਉਣ ਲੱਗੇ ਆਂ
Aise Des Sunanda Sharma Lyrics & Hindi Translation.
Oh Mangi Gayi Lyrics & Hindi Translation Hustinder.
Tevar Hardy Sandhu Lyrics & Hindi Translation.
Saanvle Lyrics Diljit Dosanjh Meaning & Translation Hindi.
Private PDF Tools – PDF Merge, Split, edit Compress.




