Tu Jo Nazran Milaya Lyrics in Punjabi | Bhulliye Kiven | Sartaj

Tu Jo Nazran Milaya Lyrics | Bhulliye Kiven Lyrics | Tu Jo Nazran Milayian Asi bhuliye kivein Lyrics By Satinder Sartaj.

Lyrics of Bhulliye Kiven By Satinder Sartaj in Punjabi and English.

Tu Jo Nazran Milaiyaan Assi Bhulliye Kiwen
ਤੁ ਜੋ ਨਜ਼ਰਾਂ ਮਿਲਾਈਆਂ ਅਸੀਂ ਭੁੱਲੀਏ ਕਿਵੇਂ

Tu Jo Nindan Churaiyan, Assi Bhulliye Kiwen
ਤੁ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ

Keh Ke Humdum Kadi Te, Kadi Baawara
ਕਹ ਕੇ ਹਮਦਮ ਕਦੀ ਤੇ, ਕਦੀ ਬਾਵਰਾ

Humdum Kadi Te, Kadi Baawara
ਹਮਦਮ ਕਦੀ ਤੇ, ਕਦੀ ਬਾਵਰਾ

Tu Mohabbatan Sikhaiyan, Assi Bhulliye Kiwe
ਤੁ ਮੁਹੱਬਤਾਂ ਸਿਖਾਈਆਂ, ਅਸੀਂ ਭੁੱਲੀਏ ਕਿਵੇਂ

Tu Jo Nazran Milaiyan…..
ਤੁ ਜੋ ਨਜ਼ਰਾਂ ਮਿਲਾਈਆਂ…..

Tere Vargi Ae Bilkul, Teri Yaad bhi
ਤੇਰੇ ਵਰਗੀ ਐ ਬਿਲਕੁਲ, ਤੇਰੀ ਯਾਦ ਵੀ

Tere Vargi Ae Bilkul, Teri Yaad bhi
ਤੇਰੇ ਵਰਗੀ ਐ ਬਿਲਕੁਲ, ਤੇਰੀ ਯਾਦ ਵੀ

Aappe Arza Kare, Aappe Irshaad bhi
ਆਪੇ ਅਰਜ਼ਾ ਕਰੇ, ਆਪੇ ਇਰਸ਼ਾਦ ਵੀ

Yaad Yaad bhi…
ਯਾਦ ਯਾਦ ਵੀ…

Tere Vargi Hai, Bilkul Teri Yaad bhi
ਤੇਰੇ ਵਰਗੀ ਹੈ, ਬਿਲਕੁਲ ਤੇਰੀ ਯਾਦ ਵੀ

Aappe Arzan Kare, Aappe Irshaad Vi
ਆਪੇ ਅਰਜ਼ਨ ਕਰੇ, ਆਪੇ ਇਰਸ਼ਾਦ ਵੀ

Main Taan Kalleyan bhi, Tere Naal Gallan Karaan
ਮੈਂ ਤਾਂ ਕੱਲਿਆਂ ਵੀ, ਤੇਰੇ ਨਾਲ ਗੱਲਾਂ ਕਰਾਂ

Kalleyan Vi Tere Naal, Gallan Karaan
ਕੱਲਿਆਂ ਵੀ ਤੇਰੇ ਨਾਲ, ਗੱਲਾਂ ਕਰਾਂ

Tu Jo Palka Hilaiyan, Assi Bhulliye Kive’n
ਤੁ ਜੋ ਪਲਕਾ ਹਿਲਾਈਆਂ, ਅਸੀਂ ਭੁੱਲੀਏ ਕਿਵੇਂ

Tu Jo Nazran Milaiyan..
ਤੁ ਜੋ ਨਜ਼ਰਾਂ ਮਿਲਾਈਆਂ..

Roka Kinj Main Khyaalan Di Parvaaz Nu.
ਰੋਕਾ ਕਿਜ ਮੈਂ ਖਿਆਲਾਂ ਦੀ ਪਰਵਾਜ਼ ਨੂੰ।

Roka Kinj Main, Khyaalan Di Parvaaz Nu
ਰੋਕਾ ਕਿਜ ਮੈਂ, ਖਿਆਲਾਂ ਦੀ ਪਰਵਾਜ਼ ਨੂੰ।

Tu Taan Shayar Bana Gayi Ae, Sartaaj Nu
ਤੁ ਤਾਂ ਸ਼ਾਇਰ ਬਣਾ ਗਈ ਐ, ਸਰਤਾਜ ਨੂੰ।

Roka Kinj Main, Khyaalan Di Parvaaz Nu
ਰੋਕਾ ਕਿਜ ਮੈਂ, ਖਿਆਲਾਂ ਦੀ ਪਰਵਾਜ਼ ਨੂੰ।

Tu Taan Shayar Banaya Ae Sartaaj Nu
ਤੁ ਤਾਂ ਸ਼ਾਇਰ ਬਣਾਇਆ ਐ ਸਰਤਾਜ ਨੂੰ।

Meri Rooh Ch Samaiyan, Mere Dilbara
ਮੇਰੀ ਰੂਹ ਚ ਸਮਾਈਆਂ, ਮੇਰੇ ਦਿਲਬਰਾ।

Rooh Ch Samaiyan, Mere Dilbara
ਰੂਹ ਚ ਸਮਾਈਆਂ, ਮੇਰੇ ਦਿਲਬਰਾ।

Tu Jo Nazma Likhaiyan, Assi Bhulliye Kive’n
ਤੁ ਜੋ ਨਜ਼ਮਾ ਲਿਖਾਈਆਂ, ਅਸੀਂ ਭੁੱਲੀਏ ਕਿਵੇਂ।

Tu Jo Nazran Milaiyan, Assi Bhulliye Kive’n
ਤੁ ਜੋ ਨਜ਼ਰਾਂ ਮਿਲਾਈਆਂ, ਅਸੀਂ ਭੁੱਲੀਏ ਕਿਵੇਂ।

Tu Jo Neendan Churaiya’n, Assi Bhulliye Kiven
ਤੁ ਜੋ ਨੀਂਦਾਂ ਚੁਰਾਈਆਂ, ਅਸੀਂ ਭੁੱਲੀਏ ਕਿਵੇਂ।

Dear visitor, we at lyricsguru.in always try our best to provide you accurate lyrics, but still if you have found any mistake then please let us know in below comment section, it will help us and other visitors of this site as well, keep visiting thanks…
Any questions?
Feel free to share your views & doubts in comment section, as always we are here to help you.
Also read: –

Add a Comment

Your email address will not be published. Required fields are marked *