Wavy Lyrics in Punjabi – Karan Aujla- ਵੇਵੀ ਕਰਨ ਔਜਲਾ
ਪਿੱਛੇ ਦੇਖ ਕੇ ਕਤਾਰ
ਨੱਡੀ ਕਰਕੇ ਪਿਆਰ ਕਹਿੰਦੀ
ਹੁਣ ਨੀਂਦ ਨਹੀਂ ਆਉਂਦੀ
ਪਛਤੋਂਦੀ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾਲ ਫਿਰੇ ਰੌਂਦੀ ਨੀ
ਨੀ ਗੱਡੀਆਂ ਟਰੈਕ ’ਤੇ
ਮੁੰਡੇ ਟੋਲੀਆਂ ਬਣਾ ਕੇ ਨੀ ਸੰਧ ਬੈਕ ’ਤੇ
ਨੀ ਥੁੱਕਦਾ ਨੀ ਮੋਢੇ ਤੋਂ ਸਪਿਟ ਕਰਾਂ ਮਾਈਕ ’ਤੇ
ਕੀ ਮੇਰੀ ਮਹਿਕ ’ਤੇ ਮੈਂ ਹਿੱਕਾਂ ਵਿੱਚ ਵੱਜਦਾ
ਏ ਭੌਂਕਦੇ ਆ ਬੈਕ ’ਤੇ ਕਿਉਂ ਸਮਝ ਨਹੀਂ ਆਉਂਦੀ
ਪਤਾ ਚੌਂਦੀ ਤੂੰ ਲਾ ਕੇ ਯਾਰੀ
ਜੱਟਾਂ ਦੇ ਮੁੰਡੇ ਨਾਲ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਚੱਕਾ ਰੋਟੀ ਬੰਨ ਕੇ ਤੇ ਵੈਰੀ ਰੱਖਾ ਚੰਦ ਕੇ
ਬੜੇ ਸਾਨੂੰ ਨਿੰਦ ਦੇ ਤੇ ਬੜੇ ਸਾਨੂੰ ਭੰਡ ਦੇ
ਏ ਯਾਰ ਮੇਰੇ ਸੰਧ ਦੇ ਜ਼ੁਬਾਨ ਸੰਭੇ
ਯਾਰੀਆਂ ਤੇ ਵੈਰੀ ਥੱਲੇ ਦੰਦ ਦੇ
ਐਵੇਂ ਨੀ ਜਮਾ ਲਾਂਦੇ
ਨਾ ਹੀ ਆਉਂਦੇ ਗਲੀ ਚ ਬਹਾਨ ਕਿੱਥੇ
ਹੱਥ ਨੀ ਫੜਾਉਂਦੇ
ਤੂੰ ਹੱਥ ਨੀ ਚੜਾਉਂਦੀ
ਪਤਾ ਚੌਂਦੀ ਤੂੰ ਲਾ ਕੇ ਯਾਰੀ
ਜੱਟਾਂ ਦੇ ਮੁੰਡੇ ਨਾਲ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਹੱਥ ਪਏ ਆ ਉੱਧਦੇ ਰੱਖਣੇ ਭਲੇ ਰਫ਼ ਨੇ
ਟਾਈਮ ਥੋੜੇ ਟਫ਼ ਨੇ ਉੱਤੇ ਨੂਂ ਤਾਂਹੀ ਕਫ਼ ਨੇ
ਕਰਾਈਆਂ ਪਾਮ ਰੀਡਿੰਗਾਂ ਨਾ ਖੇਡ ਦੇ ਬਲਫ਼ ਨੇ
ਹੇਚਰਾਂ ਦੇ ਜੋਗੀ ਆ ਤੇ ਜੋੜੀਆਂ ਚ ਸੰਪ ਨੇ
ਮਹਿਲੇ ਆਲੇ ਦੇਖਿਆ ਤੂੰ ਦਿਹਲੇ ਆਲੇ ਦੇਖੇ ਨੀ
ਹੁਣ ਆਲੇ ਦੇਖੇ ਆ ਤੂੰ ਪਹਿਲੇ ਆਲੇ ਦੇਖੇ ਨੀ
ਸੋਹਣੀਏ ਘਰਾਲੇ ਤੋਂ ਅਮਰੀਕਾ ਮੇਰੇ ਯਾਰ ਨੇ
ਪੰਜਾਬ ਆਲੇ ਦੇਖੇ ਆ ਤੂੰ ਲਾ ਆਲੇ ਦੇਖੇ ਨੀ
ਮੈਂ ਕਾਫ ਗੋਰੇ ਰੰਗ ਤੇ ਤੂੰ ਲਾਵੇ ਗੁਲਕੰਦ ਦੇ
ਵੈਰੀ ਨੂੰ ਹਰਾ ਕੇ ਕਰਾ ਚੌਂਦ ਬਿਬਾ ਖੰਡ ਦੇ
ਨੀ ਤਾਵੀਂ ਰਹਿੰਦੇ ਭੰਡੀ ਨੀ ਸਾਨੂੰ ਬਾਅਦ ਚ ਮਿਲਦਾ
ਪਹਿਲਾਂ ਨੇ ਯਾਰ ਵੰਡ ਦੇ
ਮਾਹੌਲ ਪੂਰਾ ਵੇਵੀ ਹਾਏ ਵੇਵੀ
ਤੂੰ ਪਾਵੇ ਕਾਲਾ ਸੂਟ
ਕਦੇ ਕਦੇ ਪਾਵੇ ਨੇਵੀ
ਤੂੰ ਰੋਜ਼ ਅਜ਼ਮਾਉਂਦੀ
ਪਤਾ ਚੌਂਦੀ ਤੂੰ ਲਾ ਕੇ ਯਾਰੀ
ਜੱਟਾਂ ਦੇ ਮੁੰਡੇ ਨਾਲ
ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ
ਤਪਾਵਣ ਸਿੱਧੇ ਬਾਰਡਰਾਂ ਤੋਂ
ਰੌਂਦਨ ਦੀਆਂ ਘਘਰਾਂ
ਨਾ ਮੈਂ ਨਾ ਕਰਾਂ ਕਦਰਾਂ
ਨਾ ਮੈਂ ਨਾ ਮੰਨਾ ਆਰਡਰਾਂ
ਜਿੱਥੇ ਰਾਤ ਪੈ ਜਾਵੇ
ਬਿਛਾ ਕੇ ਸੋ ਜਾ ਚਾਦਰ



